ਸੱਚ ਤੇ ਅਧਾਰਤ ਘਟਨਾ -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਵਿਦੇਸ਼ਾਂ ਨੂੰ ਜਾਣਾ ਬਹੁਤ ਵੱਡੀ ਲਾਗਤ ਦਾ ਕੰਮ ਹੈ l ਬਹੁਤ ਸਾਰੇ ਲੋਕ ਇਸ ਵਾਸਤੇ ਕਰਜ਼ਾ ਲੈਂਦੇ ਹਨ ਜਾਂ ਜ਼ਮੀਨਾਂ ਗਹਿਣੇ ਰੱਖਦੇ ਹਨ l ਕਈਆਂ ਨੂੰ ਜ਼ਮੀਨਾਂ ਵੇਚਣੀਆਂ ਵੀ ਪੈਂਦੀਆਂ ਹਨ l...
*ਮੁਲਕ ਦੇ ਸਭ ਹਸਪਤਾਲ ਮਰੀਜ਼ਾਂ ਤੋਂ ਮੁਕਤ* -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਨਿਊਜ਼ੀਲੈਂਡ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਕਿਸੇ ਵੀ ਰੱਬ ਜਾਂ ਧਰਮ ਨੂੰ ਨਹੀਂ ਮੰਨਦੇ l ਇਸ ਕਰਕੇ ਦੁਨੀਆਂ ਦੇ ਬਹੁਤ ਲੋਕ ਇਸ ਨੂੰ ਨਾਸਤਿਕਾਂ ਦਾ ਮੁਲਕ ਕਹਿੰਦੇ ਹਨ l ਭਾਵੇਂ...
*ਸਾਡਾ ਸਕੂਲ ਸਿਸਟਮ ਸਾਨੂੰ ਆਰਥਿਕ ਗੁਲਾਮੀ ਵੱਲ ਧੱਕਦਾ ਹੈ l ਰੱਬ ਵਿੱਚ ਯਕੀਨ ਵੀ ਇਸ ਵਿੱਚ ਸ਼ਾਮਿਲ * -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਦੇਸ਼ ਦੇ ਲੋਕਾਂ ਨੂੰ ਪੜ੍ਹਨ ਦੇ ਬਰਾਬਰ ਮੌਕੇ ਦੇਵੇ ਤੇ ਉਨ੍ਹਾਂ ਦੇ...
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਕਾਮਯਾਬੀ (success) ਇਨਸਾਨ ਵੱਖ ਵੱਖ ਖੇਤਰਾਂ ਵਿੱਚ ਹਾਸਲ ਕਰਦਾ ਹੈ l ਕਿਸੇ ਖੇਤਰ ਦੀ ਕਾਮਯਾਬੀ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ l ਹਰ ਕਾਮਯਾਬੀ ਪਿਛੇ ਬਹੁਤ ਸਖਤ ਮਿਹਨਤ ਲੁਕੀ ਹੁੰਦੀ ਹੈ ਪਰ ਜਦੋੰ ਜਿਆਦਾ ਲੋਕ ਕਿਸੇ...
*ਜਦੋੰ ਵਹਿਮ ਕਰਕੇ ਬਲੱਡ ਪ੍ਰੈਸ਼ਰ ਵਧਿਆ ਤੇ ਵਹਿਮ ਦੂਰ ਕਰਨ ਨਾਲ ਠੀਕ ਹੋਇਆ - ਸੱਚ ਤੇ ਅਧਾਰਤ * -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਬਹੁਤ ਸਾਰੇ ਸਰੀਰਕ ਰੋਗ ਸਾਨੂੰ ਗਲਤ ਖਾਣੇ, ਗਲਤ ਜਾਣਕਾਰੀ, ਨਾ ਸਮਝੀ ਅਤੇ ਕੀਤੀ ਹੋਈ ਅਣਗਿਹਲੀ ਨਾਲ ਲਗਦੇ ਹਨ...
(ਸੱਚ ਤੇ ਅਧਾਰਤ ) -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਉਸ ਸਮੇਂ ਦੀ ਗੱਲ ਹੈ ਜਦੋੰ ਮੈਂ ਬਾਰਾਂ ਕੁ ਵਰ੍ਹਿਆਂ ਦਾ ਸੀ l ਸਾਡੇ ਪਿੰਡ ਖੁਰਦਪੁਰ ਤੋਂ ਥੋੜ੍ਹੀ ਦੂਰ ਸਾਡਾ ਇੱਕ ਖੇਤ ਸੀ ਜਿਸ ਦੇ ਬੰਨੇ ਤੇ ਇੱਕ ਟਾਹਲੀ ਤੇ ਇੱਕ ਬੇਰੀ ਇਕੱਠੇ ਉਗ...
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਭਾਰਤ ਵਿੱਚ 70 ਪ੍ਰਤੀਸ਼ਤ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ ਜਿਨ੍ਹਾਂ ਨੂੰ ਲੋੜ ਮੁਤਾਬਕ ਰੱਜਵਾਂ ਖਾਣਾ ਨਹੀਂ ਮਿਲਦਾ l ਇਹੀ ਲੋਕ ਹਨ ਜਿਨ੍ਹਾਂ ਨੂੰ ਲੋੜ ਤੋਂ ਵੱਧ ਕੰਮ ਕਰਨਾ ਪੈਂਦਾ ਹੈ ਅਤੇ ਇਹੀ ਲੋਕ...
ਬਹੁਤੀ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਪੈਸੇ ਬਚਾਉਣ ਦੀ ਆਦਤ ਹੁੰਦੀ ਹੈ l ਇਸ ਦੇ ਮੁਕਾਬਲੇ ਗੋਰਿਆਂ ਵਿੱਚ ਇਹ ਆਦਤ ਬਹੁਤ ਘੱਟ ਹੁੰਦੀ ਹੈ l ਭਾਰਤੀਆਂ ਨੂੰ ਪੈਸੇ ਬਚਾਉਣ ਦੀ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਪੈਂਦੀ l...
ਮੁਸਲਮਾਨ ਦੇ ਘਰ ਇੱਕ ਮੁੰਡਾ ਹੋਇਆ, ਉਹ ਆਪਣੇ ਪਿਤਾ ਜੀ ਦੀ ਆਗਿਆ ਤੋਂ ਬਿਨਾਂ ਜਰਮਨੀ ਜਾ ਕੇ ਪੜਣ ਲੱਗ ਗਿਆ।1920 ਵਿੱਚ ਉਸਨੇ ਕਮਿਸਟਰੀ ਕਾਫੀ ਪੜ ਲਈ ਸੀ, ਫਿਰ ਉਸਨੂੰ ਇੱਕ ਕਾਮਰੇਡ ਕੁੜੀ ਨਾਲ ਪਿਆਰ ਹੋ ਗਿਆ ਅਤੇ ਉਸ ਨਾਲ...
-ਮੇਘ ਰਾਜ ਮਿੱਤਰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਮਰੀਜ਼ਾਂ ਦੀ ਬਿਮਾਰੀ ਰੋਧਿਕ ਸ਼ਕਤੀ ਨੂੰ ਤਕੜਾ ਕਰਨ ਲਈ ਹੋਮੀਓਪੈਥਿਕ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਪੰਜਾਬ ਸਰਕਾਰ ਤੇ...
123...11Page 1 of 11