Home Chithian Likh Tarkseelan Nu Paian

Chithian Likh Tarkseelan Nu Paian

Latest
  • Latest
  • Featured posts
  • Most popular
  • 7 days popular
  • By review score
  • Random

70. ਬਰਫ਼ ਦਾ ਸ਼ਿਵ ਲਿੰਗ

0
– ਮੇਘ ਰਾਜ ਮਿੱਤਰ ਨਕੋਦਰ 12-8-87 ਨਮਸਕਾਰ ਮੈਂ ਤੁਹਾਡੀ ਸੰਸਥਾ ਦੁਆਰਾ ਪ੍ਰਕਾਸ਼ਤ ਪੁਸਤਕਾਂ ਬੜੀ ਰੁਚੀ ਨਾਲ ਪੜ੍ਹ ਰਿਹਾ ਹਾਂ। ਜਿਵੇਂ ਰੌਸ਼ਨੀ, ਤਰਕਬਾਣੀ, ਦੇਵ ਦੈਂਤ ਤੇ ਰੂਹਾਂ, .....ਤੇ ਦੇਵ ਪੁਰਸ਼ ਹਾਰ ਗਏ ਆਦਿ ਪੜ੍ਹੀਆਂ। ਮੈਨੂੰ ਇਹ ਕਿਤਾਬਾਂ ਬਹੁਤ ਚੰਗੀਆਂ ਲੱਗੀਆਂ। ਮੈਂ ਇਹ ਕਿਤਾਬਾਂ...
Read more

68. ਹਵਾ ਆਉਣ ਤੇੇੇ

0
– ਮੇਘ ਰਾਜ ਮਿੱਤਰ ਸੰਗਲ ਸੋਹਲ 6.8.87 ਮੈਂ ਅੱਜ ਹੀ ਦਸ ਰੁਪਏ ਦਾ ਮਨੀਆਰਡਰ ਭੇਜ ਰਿਹਾ ਹਾਂ ਅਤੇ ਮੈਂਬਰਸ਼ਿਪ ਹਾਸਿਲ ਕਰ ਰਿਹਾ ਹਾਂ। ਫਾਰਮ ਭਰ ਕੇ ਤੁਹਾਨੂੰ ਭੇਜ ਰਿਹਾ ਹਾਂ ਅਤੇ ਪੁੱਜਣ ਤੇ ਪਤਾ ਦੇਣਾ। ਅਗਰ ਜਲੰਧਰ ਫੇਰੀ ਮਾਰੋ ਤਾਂ ਦਰਸ਼ਨ ਦੇਣ...
Read more

67. ਕੰਧ ਸਿੱਧੀ ਨਹੀਂ ਹੁੰਦੀ

0
– ਮੇਘ ਰਾਜ ਮਿੱਤਰ ਫਾਜ਼ਿਲਕਾ 27.7.87 ਪਿਆਰ ਭਰੀ ਸਤਿ ਸ੍ਰੀ ਅਕਾਲ ਸ੍ਰੀਮਾਨ ਜੀ ਵੈਸੇ ਤਾਂ ਮੈਂ ਤਰਕਸ਼ੀਲ ਸੁਸਾਇਟੀ ਬਣਨ ਦੇ ਵਕਤ ਤੋਂ ਹੀ ਇਸਦਾ ਪ੍ਰਸ਼ੰਸਕ ਅਤੇ ਤੁਹਾਡਾ ਹਮ ਵਿਚਾਰ ਰਿਹਾ ਹਾਂ। ਪਰ ਪੱਤਰ ਅੱਜ ਪਹਿਲੀ ਵਾਰ ਲਿਖ ਰਿਹਾ ਹਾਂ। ਮੈਂ ਸੁਸਾਇਟੀ ਵੱਲੋਂ ਪ੍ਰਕਾਸ਼ਿਤ...
Read more

66. ਖਰੋੜੀ ਵਾਲੀ ਬੁੜੀ

0
– ਮੇਘ ਰਾਜ ਮਿੱਤਰ ਸਰਹਿੰਦ 24.7.87 ਸਤਿ ਸ੍ਰੀ ਅਕਾਲ ਆਪ ਜੀ ਦੀਆਂ ਪ੍ਰਕਾਸ਼ਤ ਕੀਤੀਆਂ ਤਰਕਸ਼ੀਲ ਵਿਚਾਰਾਂ ਦੀਆਂ ਪੰਜ ਕਿਤਾਬਾਂ ਪੜ੍ਹੀਆਂ ਜਿਸ ਤੋਂ ਜ਼ਿੰਦਗੀ ਨੂੰ ਘੋਖਣ ਦੀ ਨਵੀਂ ਸੇਧ ਮਿਲੀ। ਵਹਿਮਾਂ ਭਰਮਾਂ ਤੋਂ ਛੁਟਕਾਰਾ ਮਿਲਿਆ। ਖੁਦ ਸੋਚ ਦੇ ਕੰਮ ਕਰਨ ਬਾਰੇ ਅਗਾਊਂ ਜ਼ਿੰਦਗੀ ਵਿਚ...
Read more

65. ਬੌਣਾ ਤੇ ਛੱਪੜੀ

0
– ਮੇਘ ਰਾਜ ਮਿੱਤਰ ਪਟਿਆਲਾ 23.7.87 ਤੁਹਾਡੀ ਕਿਤਾਬ ‘ਰੌਸ਼ਨੀ’ ਪੜ੍ਹਨ ਨੂੰ ਮਿਲੀ। ਜਿਸ ਨੂੰ ਪੜ੍ਹ ਕੇ ਬਹੁਤ ਖੁਸ਼ੀ ਹੋਈ। ਇਹ ਕਿਤਾਬ ਵਹਿਮਾਂ-ਭਰਮਾਂ ਦੇ ਕੀਤੇ ਹਨੇਰੇ ਨੂੰ ਦੂਰ ਕਰਨ ਵਿਚ ਰੌਸ਼ਨੀ ਸਾਬਿਤ ਹੋਵੇਗੀ। ਉਂਝ ਵੀ ਅੱਜ ਕੱਲ੍ਹ ਹਰ ਮਿਲਣ ਵਾਲਾ ਤੁਹਾਡੀ ਸੁਸਾਇਟੀ ਦੀ...
Read more

52. ਮਸ਼ੀਨਾਂ ਆਪਣੇ ਆਪ ਹੀ ਚੱਲ ਪੈਂਦੀਆਂ ਹਨ

0
– ਮੇਘ ਰਾਜ ਮਿੱਤਰ ਲੁਧਿਆਣਾ 8.11.86 ਮੈਂ ਤੁਹਾਡੀਆਂ ਚਾਰ ਕਿਤਾਬਾਂ ਪੜ੍ਹੀਆਂ। ਬਹੁਤ ਵਧੀਆ ਲੱਗੀਆਂ। ਮੈਂ ਬਿਜਲੀ ਦਾ ਕੰਮ ਕਰਦਾ ਹਾਂ। ਅੱਜ ਤੋਂ ਕੋਈ ਤਿੰਨ ਸਾਲ ਪਹਿਲਾਂ ਮੇਰੇ ਕੋਲ ਕੋਈ ਗ੍ਰਾਹਕ ਆਇਆ ਸੀ ਕਿ ਉਸਦੇ ਕਾਰਖ਼ਾਨੇ ਦੀਆਂ ਟੂਟੀਆਂ ਵਿਚ ਕਰੰਟ ਆ ਜਾਂਦਾ ਹੈ।...
Read more

51. ਥੱਪੜ ਪਰੇਡ ਕਰਵਾ ਸਕਦਾ ਹਾਂ

0
– ਮੇਘ ਰਾਜ ਮਿੱਤਰ ਗੋਬਿੰਦਪੁਰਾ 28.10.86 ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਪਹਿਲਾਂ ਵੀ ਇਕ ਪੱਤਰ ਲਿਖਿਆ ਸੀ ਉਸਦਾ ਜਵਾਬ ਦੇ ਦਿੱਤਾ ਸੀ ਸ਼ੁਕਰੀਆ। 27.10.86 ਦੇ ਅਜੀਤ ਅਖ਼ਬਾਰ ਵਿਚ ਜੋ ਸਾਧ ਦਾ ਇਸ਼ਤਿਹਾਰ ਸੀ। ਉਹ ਸ਼ਰੇ੍ਹਆਮ ਭੱਜਿਆ। ਇਹ ਲੋਕ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ...
Read more

50. ਮਨ ਲਉ ਕਿ ਕਾਮਰੇਡ ਹੀ ਹਾਂ

0
– ਮੇਘ ਰਾਜ ਮਿੱਤਰ ਜਲੰਧਰ 23 ਅਕਤੂਬਰ, 1986 ਨਮਸਕਾਰ ਮੈਂ ਤੁਹਾਡੀਆਂ ਕਿਤਾਬਾਂ ‘‘ਰੌਸ਼ਨੀ’’, ‘‘ਤਰਕਬਾਣੀ’’ ਅਤੇ ਡਾ. ਕਾਵੂਰ ਜੀ ਦੀਆਂ: ਦੋਨੇ ਹੀ ਕਿਤਾਬਾਂ........ ‘‘ਤੇ ਦੇਵ ਪੁਰਸ਼ ਹਾਰ ਗਏ’’ ਅਤੇ ‘‘ਦੇਵ ਦੈਂਤ ਅਤੇ ਰੂਹਾਂ’’ ਪੜ੍ਹ ਚੁੱਕੀ ਹਾਂ। ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਭੂਤਾਂ ਪ੍ਰੇਤਾਂ...
Read more

49. ਲੜਕਾ ਅਵਤਾਰ ਹੈ

0
– ਮੇਘ ਰਾਜ ਮਿੱਤਰ ਤਲਵੰਡੀ 8.10.86 ਸਤਿ ਸ੍ਰੀ ਅਕਾਲ। ਬੇਨਤੀ ਹੈ ਕਿ ਆਪ ਜੀ ਦੀ ਲਿਖੀ ਕਿਤਾਬ ਰੌਸ਼ਨੀ ਪੜ੍ਹੀ। ਜਿਸ ਵਿਚ ਹਰੇਕ ਪ੍ਰਕਾਰ ਦਾ ਠੱਗੀ ਚੋਰੀ, ਭਰਮ-ਭੁਲੇਖੇ-ਭੂਤ ਆਦਿ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਸੋ ਇਹ ਇਕ ਭੁਲੇਖਾ ਜਾਂ ਹੇਰਾ-ਫੇਰੀ ਦੀ ਸਹੀ ਜਾਂਚ...
Read more

48. ਕਿੱਕਰ `ਤੇ ਬੈਠੀ ਹੈ

0
– ਮੇਘ ਰਾਜ ਮਿੱਤਰ ਨੱਥੋਵਾਲ 27.9.86 ਸਤਿ ਸ੍ਰੀ ਅਕਾਲ। ਬੜੀ ਪ੍ਰੇਸ਼ਾਨੀ ਦੀ ਹਾਲਤ ਵਿਚ ਲਿਖਣ ਲੱਗਾ ਹਾਂ। ਆਪ ਦੀ ਛਪਵਾਈ ਹੋਈ ਕਿਤਾਬ ਵੀ ਪੜ੍ਹੀ ਹੈ। ਪੜ੍ਹਨ ਦੇ ਬਾਵਜੂਦ ਸਾਡਾ ਮਨ ਵਹਿਮਾਂ ਭਰਮਾਂ ਵਿਚ ਹੀ ਪਿਆ ਹੈ। ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ ਕਰਦੇ ਹਾਂ। ਕਿਉਂਕਿ ਸਾਡੀ...
Read more

Tarksheel

Recent Posts