- ਮੇਘ ਰਾਜ ਮਿੱਤਰ ਤਰਕਸ਼ੀਲ ਸੁਸਾਇਟੀ ਨੇ 1984 ਤੋਂ ਆਪਣੇ ਪ੍ਰਚਾਰ ਪ੍ਰਸਾਰ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ। ਇਸਦਾ ਪ੍ਰਚਾਰ ਧਾਰਮਿਕ ਅਦਾਰਿਆਂ ਡੇਰਿਆਂ ਪੁਜਾਰੀਆਂ ਅਤੇ ਸਾਧਾਂ-ਸੰਤਾਂ ਨੂੰ ਕੰਬਣੀਆਂ ਛੇੜ ਰਿਹਾ ਹੈ। ਉਨ•ਾਂ ਨੂੰ ਆਪਣਾ ਅੰਤ ਨੇੜੇ ਜਾਪਦਾ ਹੈ। ਭਾਵੇਂ ਤਰਕਸ਼ੀਲ...
- ਮੇਘ ਰਾਜ ਮਿੱਤਰ ਧਰਤੀ ਉੱਤੇ ਰਹਿਣ ਵਾਲੇ ਮਨੁੱਖਾਂ ਦੀ ਨਸਲ ਭਾਵੇਂ ਇੱਕ ਹੀ ਹੈ ਪਰ ਇਨ•ਾਂ ਮਨੁੱਖਾਂ ਵਿੱਚ ਅੰਤਰ ਜ਼ਮੀਨ ਅਸਮਾਨ ਦਾ ਹੋ ਜਾਂਦਾ ਹੈ। ਇੱਕ ਮਨੁੱਖ ਉਹ ਹਨ ਜਿਹੜੇ ਪੁਲਾੜ ਵਿੱਚ ਉੱਡੇ ਫਿਰਦੇ ਹਨ, ਦੂਜੇ ਪਾਸੇ ਅੱਜ ਵੀ...
- ਮੇਘ ਰਾਜ ਮਿੱਤਰ ਮਾਰਚ 97 ਤੋਂ 'ਵਿਗਿਆਨ ਜੋਤ' ਲਗਾਤਾਰ ਪਾਠਕਾਂ ਦੀ ਕਚਹਿਰੀ ਵਿੱਚ ਆਪਣੀ ਹਾਜ਼ਰੀ ਲਾ ਰਿਹਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਪਾਠਕਾਂ ਤੇ ਵਿਦਿਆਰਥੀਆਂ ਨੇ ਆਪਣੇ ਸੁਝਾਵਾਂ, ਵਿਚਾਰਾਂ ਅਤੇ ਸੁਆਲਾਂ ਰਾਹੀਂ ਸਮੱਗਰੀ ਤੇ ਦਿੱਖ ਨੂੰ ਸੁਆਰਿਆ ਹੈ।...
- ਮੇਘ ਰਾਜ ਮਿੱਤਰ ਰਾਜ ਸਤਾ ਜਾਂ ਰਾਜਸੀ ਤਾਕਤ ਜਿਸ ਵਿੱਚ ਸਰਕਾਰੀ ਅਫ਼ਸਰਸ਼ਾਹੀ, ਪੁਲਿਸ, ਫੌਜ਼, ਅਦਾਲਤਾਂ, ਪਾਰਲੀਮੈਂਟ, ਵਿਧਾਨਸਭਾਵਾਂ, ਨਗਰਪਾਲਿਕਾਵਾਂ ਅਤੇ ਪੰਚਾਇਤਾਂ ਆਦਿ ਸਭ ਕੁੱਝ ਸ਼ਾਮਿਲ ਹੁੰਦਾ ਹੈ। ਇਸ ਨੂੰ ਕੁੱਲ ਮਿਲਾ ਕੇ ਅਸੀਂ ਸਿਸਟਮ ਕਹਿੰਦੇ ਹਾਂ। ਆਉਂ ਵੇਖੀਏ ਕਿ ਇਹ...
- ਮੇਘ ਰਾਜ ਮਿੱਤਰ ਮਾਰਚ 97 ਤੋਂ 'ਵਿਗਿਆਨ ਜੋਤ' ਲਗਾਤਾਰ 20 ਵਰਿਆਂ ਤੋਂ ਪਾਠਕਾਂ ਦੀ ਕਚਹਿਰੀ ਵਿੱਚ ਆਪਣੀ ਹਾਜ਼ਰੀ ਲਾ ਰਿਹਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਪਾਠਕਾਂ ਤੇ ਵਿਦਿਆਰਥੀਆਂ ਨੇ ਆਪਣੇ ਸੁਝਾਵਾਂ, ਵਿਚਾਰਾਂ ਅਤੇ ਸੁਆਲਾਂ ਰਾਹੀਂ ਸਮੱਗਰੀ ਤੇ ਦਿੱਖ...
- ਮੇਘ ਰਾਜ ਮਿੱਤਰ ਮੈਗਜ਼ੀਨ 'ਵਿਗਿਆਨ ਜੋਤ' ਦੀ ਤਿਆਰੀ ਲਈ ਮੈਂ ਬਰਨਾਲੇ ਆਇਆ ਸੀ। ਕੁਝ ਫੁਰਸ਼ਤ ਮਿਲੀ ਤਾਂ ਦਰਜ਼ੀ ਤੋਂ ਸਿਲਾਏ ਆਪਣੇ ਕੱਪੜੇ ਲਿਆਉਣ ਲਈ ਚੱਲ ਪਿਆ, ਰਸਤੇ ਵਿੱਚ ਸੜਕ ਜਾਮ ਸੀ। ਸੜਕ ਦੇ ਦੋਹੇ ਪਾਸੀਂ ਬੈਂਕਾਂ ਦੇ ਏ. ਟੀ....
Read more
- ਮੇਘ ਰਾਜ ਮਿੱਤਰ ਅਸੀਂ ਤਰਕਸ਼ੀਲ ਪਿਛਲੇ 31 ਵਰਿ•ਆਂ ਤੋਂ ਪਿੰਡ-ਪਿੰਡ ਜਾ ਕੇ ਹੋਕਾ ਦੇ ਰਹੇ ਹਾਂ ਕਿ ਸਾਡੀ ਸਭ ਦੀ ਕਿਸਮਤ ਰਾਜਸੱਤਾ ਦੇ ਹੱਥ ਵਿਚ ਹੁੰਦੀ ਹੈ। ਸੱਤਾ ਕਿਸੇ ਵੀ ਦੇਸ਼ ਨੂੰ ਬਰਬਾਦ ਕਰ ਸਕਦੀ ਹੈ ਜਾਂ ਖ਼ੁਸ਼ਹਾਲ ਕਰ...
Read more
- ਮੇਘ ਰਾਜ ਮਿੱਤਰ ਪਿਛਲੇ ਵਰਿ•ਆਂ ਵਿਚ ਤਰਕਸ਼ੀਲ ਲਹਿਰ 'ਤੇ ਹੋਈਆਂ ਵਧੀਕੀਆਂ ਸਬੰਧੀ ਮੈਨੂੰ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਵੇਖਿਆ ਕਿ ਇੱਕ ਡੀ.ਆਈ.ਜੀ. ਪੱਧਰ ਦਾ ਅਫ਼ਸਰ ਮੁੱਖ ਮੰਤਰੀ ਦੇ ਸੱਜੇ ਹੱਥ ਬੈਠਦਾ ਹੈ।...
Read more
- ਮੇਘ ਰਾਜ ਮਿੱਤਰ ਸਾਡੇ ਦੇਸ ਦੇ ਮਾਲ ਖਜ਼ਾਨੇ ਲੁੱਟੀ ਜਾਂਦੇ ਦੇਸ਼ ਬਿਗਾਨੇ ਪਹਿਲਾ ਉਪਰੋਕਤ ਧਾਰਨਾ ਲੋਕਾਂ ਵਿਚ ਪ੍ਰਚੱਲਤ ਸੀ। ਜਦੋਂ ਸਾਡੀਆਂ ਖੱਬੀਆਂ ਧਿਰਾਂ ਨੇ ਲੋਕਾਂ ਵਿਚ ਇਹ ਗੱਲ ਸਥਾਪਤ ਕੀਤੀ ਸੀ ਕਿ ਮਲਟੀ ਨੈਸ਼ਨਲ ਕੰਪਨੀਆਂ ਇਸ ਦੇਸ਼ ਨੂੰ ਲੁੱਟ ਰਹੀਆਂ ਹਨ...
Read more
- ਮੇਘ ਰਾਜ ਮਿੱਤਰ ... ਤੇ ਦੇਵ ਪੁਰਸ਼ ਹਾਰ ਗਏ ਦਾ ਅਨੁਵਾਦ ਕਰਦਿਆਂ ਮੈਂ ਪੜਿਆ ਸੀ ਕਿ ਡਾਕਟਰ ਕੋਵੂਰ ਨੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਕੋਲੰਬੋ ਦੇ ਹਸਪਤਾਲ ਨੂੰ ਦੇ ਦਿੱਤੀ ਸੀ ਤਾਂ ਜੋ ਡਾਕਟਰੀ ਦੇ ਵਿਦਿਆਰਥੀ ਉਸ ਉਪਰ ਖੋਜ...
Read more
123Page 1 of 3